ਵਰਤੋਂ ਦੀ ਅਸਾਨੀ ਦਾ ਅਨੰਦ ਲਓ

ਸਹਿਜ ਡਿਜ਼ਾਇਨ ਅਤੇ ਸਾਰੇ ਡਿਵਾਈਸਾਂ ਅਤੇ ਪਲੇਟਫਾਰਮਾਂ ਵਿੱਚ ਪਰੇਸ਼ਾਨੀ-ਮੁਕਤ ਉਪਯੋਗਤਾ.

Desktop screenshot Phone screenshot
ਆਪਣਾ ਨਿੱਜੀ ਇਨਬਾਕਸ ਪ੍ਰਾਪਤ ਕਰੋ
  • 30 ਦਿਨਾਂ ਦਾ ਮੁਫ਼ਤ ਟਰਾਇਲ ਸ਼ਾਮਲ ਹੈ.
  • 60 ਦਿਨਾਂ ਦੀ 100% ਪੈਸੇ ਵਾਪਸ ਕਰਨ ਦੀ ਗਰੰਟੀ

ਇੱਕ INBOX ਜੋ ਤੁਹਾਨੂੰ ਸਮਰੱਥ ਬਣਾਓਦਾ ਹੈ

100 GB ਮੇਲਬਾਕਸ ਤੁਹਾਨੂੰ 1 GB ਤੱਕ ਦੀ ਫਾਈਲਾਂ ਭੇਜਣ ਦਿੰਦਾ ਹੈ - ਤੰਗ ਕਰਨ ਵਾਲੀਆਂ ਪਾਬੰਦੀਆਂ ਅਤੇ ਅਸੁਵਿਧਾਵਾਂ ਨੂੰ ਭੁੱਲ ਜਾਓ.

  • 30-ਦਿਨਾਂ ਲਈ ਮੁਫ਼ਤ ਟਰਾਇਲ
  • 60-ਦਿਨਾਂ ਦੀ 100% ਪੈਸੇ ਵਾਪਸ ਕਰਨ ਦੀ ਗਰੰਟੀ

ਸ਼ਾਨਦਾਰ ਪਲਾਂ ਲਈ ਤੁਹਾਡਾ ਸਪੇਸ

ਬਿਨਾਂ ਕਿਸੇ ਵਾਧੂ ਕੀਮਤ ਦੇ ਆਪਣੇ ਨਿੱਜੀ 50GB ਕਲਾਉਡ ਵਿੱਚ 15,000 ਉੱਚ-ਰੈਜ਼ੋਲਿਊਸ਼ਨ ਵਾਲਿਆਂ ਫੋਟੋਆਂ ਜਾਂ 10 ਘੰਟੇ ਤੱਕ ਦੀ ਐਚਡੀ ਵੀਡੀਓ ਸਟੋਰ ਕਰੋ.

ਤੁਹਾਡਾ ਇਨਬਾਕਸ, ਹਮੇਸ਼ਾ ਤੁਹਾਡੇ ਨਾਲ ਹੁੰਦਾ ਹੈ

ਅਸਾਨ ਡੈਸਕਟੌਪ, ਟੈਬਲੇਟ ਅਤੇ ਮੋਬਾਈਲ ਐਕਸੈਸ ਦੇ ਨਾਲ, ਇਨਬਾਕਸ ਤੁਹਾਡੇ ਜਿੰਨਾ ਗਤੀਸ਼ੀਲ ਹੈ. ਹਮੇਸ਼ਾਂ ਕਾਰਜਸ਼ੀਲ, ਹਮੇਸ਼ਾਂ ਸੁਰੱਖਿਅਤ.

ਆਪਣੀ ਪਸੰਦ ਦੀ ਕਿਸੇ ਵੀ ਐਪ ਦੀ ਵਰਤੋਂ ਕਰੋ

ਕਿਸੇ ਵੀ Mac, PC, Android ਜਾਂ iOS ਡਿਵਾਈਸ 'ਤੇ ਆਪਣੇ ਇਨਬਾਕਸ ਨੂੰ ਐਕਸੈਸ ਕਰੋ. ਆਪਣੀ ਪਸੰਦੀਦਾ ਮੇਲ ਐਪ ਚੁਣੋ ਅਤੇ ਮਿੰਟਾਂ ਵਿੱਚ ਮੋਬਾਈਲ ਇਨਬਾਕਸ ਸੈਟ ਅਪ ਕਰੋ.

ਤੁਹਾਡਾ ਡੇਟਾ ਸਿਰਫ ਤੁਹਾਡਾ ਰਹਿੰਦਾ ਹੈ

ਤੁਹਾਡਾ ਡੇਟਾ ਸਾਡੇ ਨਾਲ ਸੁਰੱਖਿਅਤ ਹੈ - ਅਸੀਂ ਤੁਹਾਡੀ ਆਗਿਆ ਤੋਂ ਬਿਨਾਂ ਇਸਨੂੰ ਕਿਸੇ ਤੀਜੀ ਧਿਰ ਨਾਲ ਸਟੋਰ ਜਾਂ ਸਾਂਝਾ ਨਹੀਂ ਕਰਦੇ ਹਾਂ, ਚਾਹੇ ਉਹ ਸਰਕਾਰਾਂ ਹੋਣ ਜਾਂ ਇਸ਼ਤਿਹਾਰ ਦੇਣ ਵਾਲੇ ਜਾਂ ਕੋਈ ਹੋਰ.

ਮਲਟੀ-ਲੈਵਲ ਸਪੈਮ ਅਤੇ ਵਾਇਰਸ ਸੁਰੱਖਿਆ

ਉਦਯੋਗ-ਪੱਧਰੀ ਐਂਟੀਵਾਇਰਸ ਅਤੇ 99.9% ਸਪੈਮਾਂ ਨੂੰ ਹਟਾਣ ਦੇ ਕਾਬਲ 100 ਤੋਂ ਵੱਧ ਮਲਕੀਅਤੀ ਸਪੈਮ ਫਿਲਟਰਾਂ ਨਾਲ ਸਾਰੀਆਂ ਪਰੇਸ਼ਾਨੀਆਂ ਭੁੱਲ ਜਾਓ.

€9.99/ਉਪਭੋਗਤਾ/ਸਾਲ

ਇਸ ਵਿੱਚ ਸਬ ਸ਼ਾਮਲ ਹੈ

  • ਸ਼ਕਤੀਸ਼ਾਲੀ ਇਨਬਾਕਸ ਜੋ 1 GB ਤੱਕ ਦੀਆਂ ਫਾਇਲਾਂ ਭੇਜ ਸਕਦਾ ਹੈ
  • ਅਸਾਨ ਸ਼ੇਅਰਿੰਗ ਦੇ ਨਾਲ ਤੁਹਾਡੀ ਫਾਇਲਾਂ ਲਈ 50 GB ਦੀ ਸਟੋਰੇਜ਼
  • ਮੁਫਤ ਐਂਟੀਵਾਇਰਸ ਅਤੇ ਸਪੈਮ ਸੁਰੱਖਿਆ
  • 30-ਦਿਨਾਂ ਲਈ ਮੁਫ਼ਤ ਟਰਾਇਲ
  • 60-ਦਿਨਾਂ ਦੀ 100% ਪੈਸੇ ਵਾਪਸ ਕਰਨ ਦੀ ਗਰੰਟੀ
  • ਹਰ ਈਮੇਲ ਲਈ 5 ਮੁਫਤ ਉਪਨਾਮ
ਹੁਣੇ ਆਪਣਾ ਮੁਫ਼ਤ ਟਰਾਇਲ ਸ਼ੁਰੂ ਕਰੋ ਆਪਣੇ ਲਈ ਸਬ ਤੋਂ ਮੁਨਾਸਬ ਭੁਗਤਾਨ ਵਿਧੀ ਦੀ ਚੋਣ ਕਰੋ: PayPal, ਕ੍ਰੈਡਿਟ ਕਾਰਡ, ਬੈਂਕ ਟ੍ਰਾਂਸਫਰ ਜਾਂ ਆਨਲਾਈਨ ਬੈਂਕਿੰਗ.

ਇੱਕ ਇਨਬਾਕਸ ਜਿਵੇਂ ਇਸਨੂੰ ਹੋਣਾ ਚਾਹੀਦਾ ਹੈ (ਅਤੇ ਹੋਰ)

ਸਟੋਰੇਜ ਅਤੇ ਸ਼ੇਅਰਿੰਗ
  • 50GB ਸਪੇਸ, ਮਤਲਬ ਤੁਸੀਂ 15,000 ਫੋਟੋਆਂ ਜਾਂ 10 ਘੰਟੇ ਤੱਕ ਦੀ ਐਚਡੀ ਵੀਡੀਓ ਸਟੋਰ ਕਰ ਸਕਦੇ ਹੋ
  • 1 GB ਤੱਕ ਦੀ ਕਿਸੇ ਵੀ ਕਿਸਮ ਦੀ ਫਾਇਲ ਲਈ ਸਮਰਥਨ
  • ਸਹਿਜ ਸ਼ੇਅਰਿੰਗ ਨਿਯੰਤਰਣ
  • ਪੈਰਲਲ ਫਾਇਲ ਡਾਉਨਲੋਡ
ਵਿਗਿਆਪਨ, ਸਪੈਮ ਅਤੇ ਵਾਇਰਸ ਸੁਰੱਖਿਆ
  • ਉਦਯੋਗ-ਪੱਧਰ, ਉੱਚ ਦਰਜੇ ਦਾ ਐਂਟੀਵਾਇਰਸ
  • 100 ਤੋਂ ਵੱਧ ਮਲਕੀਅਤੀ ਸਪੈਮ ਫਿਲਟਰ
  • 99.9% ਸਪੈਮ ਅਤੇ 0% ਸਾਰਥਕ ਸੁਨੇਹੇ ਫ਼ਿਲਟਰ ਕੀਤੇ
  • ਤੁਹਾਡੀਆਂ ਈਮੇਲਾਂ ਜਾਂ ਤੁਹਾਡੇ ਮੇਲਬਾਕਸ ਵਿੱਚ ਕੋਈ ਵਿਗਿਆਪਨ ਨਹੀਂ
ਵਿਸ਼ਵਾਸਯੋਗਤਾ ਅਤੇ ਸੁਰੱਖਿਆ
  • ਸਮਗਰੀ ਦੇ ਨੁਕਸਾਨ ਤੋਂ ਬਚਾਉਣ ਲਈ ਲਾਈਵ ਬੈਕਅਪ
  • ਬੁਲੇਟ-ਪਰੂਫ ਬੰਕਰ ਵਿੱਚ 300 ਤੋਂ ਵੱਧ ਹੈਵੀ-ਡਿਉਟੀ ਸਰਵਰਾਂ ਤੇ ਚਲਦਾ ਹੈ
  • 1998 ਤੋਂ ਅਨੁਭਵੀ ਸੇਵਾ ਪ੍ਰਦਾਤਾ
  • ਵਿਸ਼ਵ ਭਰ ਦੇ ਲੱਖਾਂ ਉਪਭੋਗਤਾਵਾਂ ਦੁਆਰਾ ਭਰੋਸੇਯੋਗ
ਵਰਤਣ ਵਿੱਚ ਸੌਖਾ
  • ਆਰਾਮਦਾਇਕ ਅਤੇ ਸਹਿਜ ਵੈਬ ਇੰਟਰਫੇਸ
  • ਫੋਲਡਰ, ਫਲੈਗ ਅਤੇ ਫਿਲਟਰਾਂ ਨਾਲ ਵਿਵਸਥਿਤ ਰਹੋ
  • ਪਰੇਸ਼ਾਨੀ ਮੁਕਤ ਮਾਈਗ੍ਰੇਸ਼ਨ ਅਤੇ ਸੈਟਅਪ
  • 5 ਭਾਸ਼ਾਵਾਂ ਵਿੱਚ ਜਵਾਬਦੇਹ ਸਹਾਇਤਾ
ਮੋਬਾਇਲ ਐਕਸੈਸ
  • IMAP / POP3 / APOP / SMTP / SSMTP ਪ੍ਰੋਟੋਕੋਲ
  • Android ਅਤੇ iOS ਉਪਭੋਗਤਾਵਾਂ ਲਈ ਧਿਆਨ ਨਾਲ ਤਿਆਰ ਕੀਤਾ ਗਿਆ
  • ਸਮਰਥਿਤ ਐਪਸ ਦੀ ਵਿਆਪਕ ਚੋਣ
  • 99.9% ਅਪਟਾਈਮ ਦੀ ਗਰੰਟੀ
ਡੇਟਾ ਸੁਰੱਖਿਆ ਅਤੇ ਗੋਪਨੀਯਤਾ
  • ਸੁਨੇਹਾ ਏਨਕ੍ਰਿਪਸ਼ਨ
  • SSL ਪ੍ਰੋਟੋਕੋਲ
  • ਅਨੁਕੂਲ ਲਾਤਵੀਅਨ ਅਧਿਕਾਰ ਖੇਤਰ
  • ਸਰਕਾਰ ਜਾਂ ਕਾਰਪੋਰੇਟ ਦਖਲਅੰਦਾਜ਼ੀ ਤੋਂ ਸੁਰੱਖਿਆ
  • ਅਨੁਕੂਲਿਤ ਈਮੇਲ ਨਿਯਮ

1998 ਤੋਂ ਸ਼ਾਨਦਾਰ ਈਮੇਲ ਅਨੁਭਵ ਦੀ ਅਗਵਾਈ ਕਰ ਰਿਹਾ ਹੈ

20 ਤੋਂ ਵੱਧ ਸਾਲਾਂ ਤੋਂ ਅਸੀਂ ਆਪਣੀ ਸੇਵਾਵਾਂ ਵਿੱਚ ਸੰਪੂਰਨਤਾ ਤੱਕ ਸੁਧਾਰ ਕੀਤਾ ਹੈ, ਇਸ ਲਈ ਤੁਹਾਨੂੰ ਬਸ ਸਾਈਨ ਅਪ ਕਰਨਾ ਅਤੇ ਇਸ ਦਾ ਅਨੰਦ ਲੈਣਾ ਹੈ.

25,200,676

ਪਿਛਲੇ ਹਫਤੇ ਪ੍ਰੋਸੈਸ ਕੀਤੇ ਈਮੇਲ

  • 30-ਦਿਨਾਂ ਲਈ ਮੁਫ਼ਤ ਟਰਾਇਲ
  • ਅਤੇ 60-ਦਿਨਾਂ ਦੀ 100% ਪੈਸੇ ਵਾਪਸ ਕਰਨ ਦੀ ਗਰੰਟੀ